ਯਿਰਮਿਯਾਹ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+ ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+ ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?
12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+ ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+ ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?