ਲੂਕਾ 14:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 “ਲੂਣ ਚੰਗਾ ਹੁੰਦਾ ਹੈ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਇਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ 35 ਇਹ ਨਾ ਤਾਂ ਖੇਤਾਂ ਵਿਚ ਵਰਤਣ ਦੇ ਅਤੇ ਨਾ ਹੀ ਰੂੜੀ ਦੇ ਕੰਮ ਆਉਂਦਾ ਹੈ। ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+
34 “ਲੂਣ ਚੰਗਾ ਹੁੰਦਾ ਹੈ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਇਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ 35 ਇਹ ਨਾ ਤਾਂ ਖੇਤਾਂ ਵਿਚ ਵਰਤਣ ਦੇ ਅਤੇ ਨਾ ਹੀ ਰੂੜੀ ਦੇ ਕੰਮ ਆਉਂਦਾ ਹੈ। ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+