2 ਸਮੂਏਲ 12:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਫਿਰ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ+ ਨੂੰ ਦਿਲਾਸਾ ਦਿੱਤਾ। ਇਸ ਤੋਂ ਬਾਅਦ ਉਹ ਉਸ ਕੋਲ ਗਿਆ ਅਤੇ ਉਸ ਨਾਲ ਸੰਬੰਧ ਬਣਾਏ। ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸੁਲੇਮਾਨ* ਰੱਖਿਆ ਗਿਆ।+ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ+ 1 ਇਤਿਹਾਸ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਦੇ ਇਹ ਪੁੱਤਰ ਯਰੂਸ਼ਲਮ ਵਿਚ ਪੈਦਾ ਹੋਏ:+ ਸ਼ਿਮਾ, ਸ਼ੋਬਾਬ, ਨਾਥਾਨ+ ਅਤੇ ਸੁਲੇਮਾਨ;+ ਇਨ੍ਹਾਂ ਚਾਰਾਂ ਦੀ ਮਾਤਾ ਬਥ-ਸ਼ਬਾ+ ਸੀ ਜੋ ਅਮੀਏਲ ਦੀ ਧੀ ਸੀ।
24 ਫਿਰ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ+ ਨੂੰ ਦਿਲਾਸਾ ਦਿੱਤਾ। ਇਸ ਤੋਂ ਬਾਅਦ ਉਹ ਉਸ ਕੋਲ ਗਿਆ ਅਤੇ ਉਸ ਨਾਲ ਸੰਬੰਧ ਬਣਾਏ। ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸੁਲੇਮਾਨ* ਰੱਖਿਆ ਗਿਆ।+ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ+
5 ਉਸ ਦੇ ਇਹ ਪੁੱਤਰ ਯਰੂਸ਼ਲਮ ਵਿਚ ਪੈਦਾ ਹੋਏ:+ ਸ਼ਿਮਾ, ਸ਼ੋਬਾਬ, ਨਾਥਾਨ+ ਅਤੇ ਸੁਲੇਮਾਨ;+ ਇਨ੍ਹਾਂ ਚਾਰਾਂ ਦੀ ਮਾਤਾ ਬਥ-ਸ਼ਬਾ+ ਸੀ ਜੋ ਅਮੀਏਲ ਦੀ ਧੀ ਸੀ।