ਯੂਹੰਨਾ 17:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਮੈਂ ਤੈਨੂੰ ਇਹ ਫ਼ਰਿਆਦ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਦੁਨੀਆਂ ਵਿੱਚੋਂ ਕੱਢ ਲਵੇਂ, ਸਗੋਂ ਇਹ ਫ਼ਰਿਆਦ ਕਰਦਾ ਹਾਂ ਕਿ ਤੂੰ ਸ਼ੈਤਾਨ* ਤੋਂ ਉਨ੍ਹਾਂ ਦੀ ਰੱਖਿਆ ਕਰੇਂ।+ 1 ਯੂਹੰਨਾ 5:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਹਾਂ, ਪਰ ਸਾਰੀ ਦੁਨੀਆਂ ਸ਼ੈਤਾਨ* ਦੇ ਵੱਸ ਵਿਚ ਹੈ।+
15 “ਮੈਂ ਤੈਨੂੰ ਇਹ ਫ਼ਰਿਆਦ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਦੁਨੀਆਂ ਵਿੱਚੋਂ ਕੱਢ ਲਵੇਂ, ਸਗੋਂ ਇਹ ਫ਼ਰਿਆਦ ਕਰਦਾ ਹਾਂ ਕਿ ਤੂੰ ਸ਼ੈਤਾਨ* ਤੋਂ ਉਨ੍ਹਾਂ ਦੀ ਰੱਖਿਆ ਕਰੇਂ।+