ਮੱਤੀ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਉਹ ਨਾਸਰਤ ਛੱਡ ਕੇ ਕਫ਼ਰਨਾਹੂਮ+ ਵਿਚ ਰਹਿਣ ਲੱਗ ਪਿਆ ਜੋ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕਿਆਂ ਵਿਚ ਪੈਂਦੀ ਝੀਲ ਦੇ ਕੰਢੇ ਉੱਤੇ ਹੈ ਮਰਕੁਸ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰ, ਕੁਝ ਦਿਨਾਂ ਬਾਅਦ ਉਹ ਦੁਬਾਰਾ ਕਫ਼ਰਨਾਹੂਮ ਵਿਚ ਗਿਆ ਅਤੇ ਸਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਉਹ ਘਰੇ ਹੈ।+
13 ਫਿਰ ਉਹ ਨਾਸਰਤ ਛੱਡ ਕੇ ਕਫ਼ਰਨਾਹੂਮ+ ਵਿਚ ਰਹਿਣ ਲੱਗ ਪਿਆ ਜੋ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕਿਆਂ ਵਿਚ ਪੈਂਦੀ ਝੀਲ ਦੇ ਕੰਢੇ ਉੱਤੇ ਹੈ