-
ਮੱਤੀ 13:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਥਰੀਲੀ ਜ਼ਮੀਨ ਉੱਤੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਪਰਮੇਸ਼ੁਰ ਦਾ ਬਚਨ ਸੁਣ ਕੇ ਝੱਟ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦਾ ਹੈ।+ 21 ਪਰ ਬਚਨ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ, ਫਿਰ ਵੀ ਉਹ ਥੋੜ੍ਹਾ ਚਿਰ ਮੰਨਦਾ ਰਹਿੰਦਾ ਹੈ ਅਤੇ ਜਦੋਂ ਬਚਨ ਨੂੰ ਮੰਨਣ ਕਰਕੇ ਉਸ ਉੱਤੇ ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ, ਤਾਂ ਉਹ ਇਕਦਮ ਬਚਨ ਉੱਤੇ ਨਿਹਚਾ ਕਰਨੀ ਛੱਡ ਦਿੰਦਾ ਹੈ।
-