ਮਰਕੁਸ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਨ੍ਹੀਂ ਦਿਨੀਂ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਆਇਆ ਅਤੇ ਉਸ ਨੇ ਯੂਹੰਨਾ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ।+ ਲੂਕਾ 2:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਫਿਰ ਯੂਸੁਫ਼ ਤੇ ਮਰੀਅਮ ਯਹੋਵਾਹ* ਦੇ ਕਾਨੂੰਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ+ ਗਲੀਲ ਵਿਚ ਆਪਣੇ ਸ਼ਹਿਰ ਨਾਸਰਤ ਵਾਪਸ ਚਲੇ ਗਏ।+
39 ਫਿਰ ਯੂਸੁਫ਼ ਤੇ ਮਰੀਅਮ ਯਹੋਵਾਹ* ਦੇ ਕਾਨੂੰਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ+ ਗਲੀਲ ਵਿਚ ਆਪਣੇ ਸ਼ਹਿਰ ਨਾਸਰਤ ਵਾਪਸ ਚਲੇ ਗਏ।+