ਮੱਤੀ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’+ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।” ਮੱਤੀ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ,+ ਬਲੀਦਾਨ ਨਹੀਂ,’+ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ।
13 ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’+ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”
7 ਪਰ ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ,+ ਬਲੀਦਾਨ ਨਹੀਂ,’+ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ।