-
ਕੂਚ 21:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਜੇ ਬਲਦ ਕਿਸੇ ਦੇ ਗ਼ੁਲਾਮ ਆਦਮੀ ਜਾਂ ਔਰਤ ਨੂੰ ਸਿੰਗ ਮਾਰ ਕੇ ਜ਼ਖ਼ਮੀ ਕਰ ਦੇਵੇ, ਤਾਂ ਬਲਦ ਦਾ ਮਾਲਕ ਉਸ ਗ਼ੁਲਾਮ ਦੇ ਮਾਲਕ ਨੂੰ 30 ਸ਼ੇਕੇਲ* ਦੇਵੇ ਅਤੇ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।
-