ਦਾਨੀਏਲ 7:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ। ਯੂਹੰਨਾ 1:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਯਿਸੂ ਨੇ ਅੱਗੇ ਉਸ ਨੂੰ ਕਿਹਾ: “ਮੈਂ ਤੁਹਾਨੂੰ ਸਾਰਿਆਂ ਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਿਆ ਹੋਇਆ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਕੋਲ ਥੱਲੇ ਆਉਂਦੇ ਅਤੇ ਉੱਪਰ ਜਾਂਦੇ ਹੋਏ ਦੇਖੋਗੇ।”+
13 “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ।
51 ਯਿਸੂ ਨੇ ਅੱਗੇ ਉਸ ਨੂੰ ਕਿਹਾ: “ਮੈਂ ਤੁਹਾਨੂੰ ਸਾਰਿਆਂ ਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਿਆ ਹੋਇਆ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਕੋਲ ਥੱਲੇ ਆਉਂਦੇ ਅਤੇ ਉੱਪਰ ਜਾਂਦੇ ਹੋਏ ਦੇਖੋਗੇ।”+