ਮੱਤੀ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਰਾਹ ਦੇ ਕੰਢੇ-ਕੰਢੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਰਾਜ ਬਾਰੇ ਪਰਮੇਸ਼ੁਰ ਦਾ ਬਚਨ ਸੁਣਦਾ ਹੈ, ਪਰ ਬਚਨ ਦਾ ਮਤਲਬ ਨਹੀਂ ਸਮਝਦਾ ਅਤੇ ਉਸ ਦੇ ਦਿਲ ਵਿਚ ਜੋ ਬੀਜਿਆ ਗਿਆ ਸੀ,+ ਸ਼ੈਤਾਨ+ ਆ ਕੇ ਉਸ ਨੂੰ ਕੱਢ ਕੇ ਲੈ ਜਾਂਦਾ ਹੈ। ਲੂਕਾ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣਦੇ ਹਨ ਅਤੇ ਫਿਰ ਸ਼ੈਤਾਨ ਆਉਂਦਾ ਹੈ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ ਤਾਂਕਿ ਉਹ ਬਚਨ ਉੱਤੇ ਨਿਹਚਾ ਕਰ ਕੇ ਬਚ ਨਾ ਜਾਣ।+
19 ਰਾਹ ਦੇ ਕੰਢੇ-ਕੰਢੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਰਾਜ ਬਾਰੇ ਪਰਮੇਸ਼ੁਰ ਦਾ ਬਚਨ ਸੁਣਦਾ ਹੈ, ਪਰ ਬਚਨ ਦਾ ਮਤਲਬ ਨਹੀਂ ਸਮਝਦਾ ਅਤੇ ਉਸ ਦੇ ਦਿਲ ਵਿਚ ਜੋ ਬੀਜਿਆ ਗਿਆ ਸੀ,+ ਸ਼ੈਤਾਨ+ ਆ ਕੇ ਉਸ ਨੂੰ ਕੱਢ ਕੇ ਲੈ ਜਾਂਦਾ ਹੈ।
12 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣਦੇ ਹਨ ਅਤੇ ਫਿਰ ਸ਼ੈਤਾਨ ਆਉਂਦਾ ਹੈ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ ਤਾਂਕਿ ਉਹ ਬਚਨ ਉੱਤੇ ਨਿਹਚਾ ਕਰ ਕੇ ਬਚ ਨਾ ਜਾਣ।+