ਯੂਹੰਨਾ 6:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਦੋਂ ਚੇਲੇ ਕਿਸ਼ਤੀ ਵਿਚ ਲਗਭਗ ਪੰਜ ਕਿਲੋਮੀਟਰ* ਜਾ ਚੁੱਕੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਪਰ ਤੁਰਦਿਆਂ ਅਤੇ ਕਿਸ਼ਤੀ ਵੱਲ ਆਉਂਦਿਆਂ ਦੇਖਿਆ ਅਤੇ ਉਹ ਬਹੁਤ ਡਰ ਗਏ।
19 ਜਦੋਂ ਚੇਲੇ ਕਿਸ਼ਤੀ ਵਿਚ ਲਗਭਗ ਪੰਜ ਕਿਲੋਮੀਟਰ* ਜਾ ਚੁੱਕੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਪਰ ਤੁਰਦਿਆਂ ਅਤੇ ਕਿਸ਼ਤੀ ਵੱਲ ਆਉਂਦਿਆਂ ਦੇਖਿਆ ਅਤੇ ਉਹ ਬਹੁਤ ਡਰ ਗਏ।