ਲੂਕਾ 4:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ।
16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ।