ਮੱਤੀ 9:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅਤੇ ਦੇਖੋ! ਇਕ ਤੀਵੀਂ ਆਈ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ।+ ਉਸ ਨੇ ਪਿੱਛਿਓਂ ਦੀ ਆ ਕੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ+ ਮੱਤੀ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ: “ਹੌਸਲਾ ਰੱਖ ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ।”+ ਉਹ ਤੀਵੀਂ ਉਸੇ ਵੇਲੇ ਠੀਕ ਹੋ ਗਈ।+
20 ਅਤੇ ਦੇਖੋ! ਇਕ ਤੀਵੀਂ ਆਈ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ।+ ਉਸ ਨੇ ਪਿੱਛਿਓਂ ਦੀ ਆ ਕੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ+
22 ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ: “ਹੌਸਲਾ ਰੱਖ ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ।”+ ਉਹ ਤੀਵੀਂ ਉਸੇ ਵੇਲੇ ਠੀਕ ਹੋ ਗਈ।+