-
ਲੂਕਾ 20:34-36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਯੁਗ* ਦੇ ਲੋਕ ਵਿਆਹ ਕਰਾਉਂਦੇ ਹਨ, 35 ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ।+ 36 ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਫਿਰ ਕਦੇ ਮਰ ਹੀ ਨਹੀਂ ਸਕਦੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
-