ਯੂਹੰਨਾ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਉਹ ਸਮਾਂ ਆ ਗਿਆ ਹੈ+ ਜਦੋਂ ਉਹ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਚਲਾ ਜਾਵੇਗਾ।+ ਇਸ ਲਈ ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ।+
13 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਉਹ ਸਮਾਂ ਆ ਗਿਆ ਹੈ+ ਜਦੋਂ ਉਹ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਚਲਾ ਜਾਵੇਗਾ।+ ਇਸ ਲਈ ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ।+