-
ਦਾਨੀਏਲ 9:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਅਤੇ 62 ਹਫ਼ਤਿਆਂ ਤੋਂ ਬਾਅਦ ਮਸੀਹ ਨੂੰ ਮਾਰ ਦਿੱਤਾ ਜਾਵੇਗਾ+ ਤੇ ਉਸ ਕੋਲ ਕੁਝ ਨਹੀਂ ਬਚੇਗਾ।+
“ਅਤੇ ਫ਼ੌਜਾਂ ਦਾ ਇਕ ਮੁਖੀ ਆ ਰਿਹਾ ਹੈ ਤੇ ਉਸ ਦੀਆਂ ਫ਼ੌਜਾਂ ਇਸ ਸ਼ਹਿਰ ਤੇ ਪਵਿੱਤਰ ਥਾਂ ਨੂੰ ਤਬਾਹ ਕਰ ਦੇਣਗੀਆਂ।+ ਨਾਲੇ ਇਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੜ੍ਹ ਨਾਲ ਹੁੰਦਾ ਹੈ। ਅੰਤ ਤਕ ਲੜਾਈ ਹੁੰਦੀ ਰਹੇਗੀ ਅਤੇ ਪਰਮੇਸ਼ੁਰ ਦੇ ਫ਼ੈਸਲੇ ਮੁਤਾਬਕ ਤਬਾਹੀ ਹੋਵੇਗੀ।+
-