ਮੱਤੀ 27:59, 60 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ। ਲੂਕਾ 23:53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 53 ਉਸ ਨੇ ਲਾਸ਼ ਸੂਲ਼ੀ ਉੱਤੋਂ ਲਾਹ ਕੇ+ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ+ ਜਿਸ ਵਿਚ ਪਹਿਲਾਂ ਕਿਸੇ ਦੀ ਵੀ ਲਾਸ਼ ਨਹੀਂ ਰੱਖੀ ਗਈ ਸੀ। ਯੂਹੰਨਾ 19:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਉਨ੍ਹਾਂ ਨੇ ਯਿਸੂ ਦੀ ਲਾਸ਼ ʼਤੇ ਮਸਾਲੇ ਲਾ ਕੇ ਵਧੀਆ ਕੱਪੜੇ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ+ ਜਿਵੇਂ ਯਹੂਦੀਆਂ ਦੀ ਲਾਸ਼ ਨੂੰ ਦਫ਼ਨਾਉਣ ਦੀ ਰੀਤ ਸੀ।
59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ।
53 ਉਸ ਨੇ ਲਾਸ਼ ਸੂਲ਼ੀ ਉੱਤੋਂ ਲਾਹ ਕੇ+ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ+ ਜਿਸ ਵਿਚ ਪਹਿਲਾਂ ਕਿਸੇ ਦੀ ਵੀ ਲਾਸ਼ ਨਹੀਂ ਰੱਖੀ ਗਈ ਸੀ।
40 ਉਨ੍ਹਾਂ ਨੇ ਯਿਸੂ ਦੀ ਲਾਸ਼ ʼਤੇ ਮਸਾਲੇ ਲਾ ਕੇ ਵਧੀਆ ਕੱਪੜੇ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ+ ਜਿਵੇਂ ਯਹੂਦੀਆਂ ਦੀ ਲਾਸ਼ ਨੂੰ ਦਫ਼ਨਾਉਣ ਦੀ ਰੀਤ ਸੀ।