ਮੱਤੀ 28:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਬਹੁਤ ਡਰੀਆਂ ਹੋਈਆਂ ਸਨ, ਨਾਲੇ ਬੜੀਆਂ ਖ਼ੁਸ਼ ਵੀ ਸਨ। ਉਹ ਝੱਟ ਕਬਰ ਵਿੱਚੋਂ ਬਾਹਰ ਨਿਕਲੀਆਂ ਅਤੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਭੱਜੀਆਂ ਗਈਆਂ।+ ਲੂਕਾ 24:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਤੇ ਕਬਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਇਹ ਸਾਰਾ ਕੁਝ 11 ਰਸੂਲਾਂ ਅਤੇ ਬਾਕੀ ਸਾਰੇ ਚੇਲਿਆਂ ਨੂੰ ਦੱਸਿਆ।+
8 ਉਹ ਬਹੁਤ ਡਰੀਆਂ ਹੋਈਆਂ ਸਨ, ਨਾਲੇ ਬੜੀਆਂ ਖ਼ੁਸ਼ ਵੀ ਸਨ। ਉਹ ਝੱਟ ਕਬਰ ਵਿੱਚੋਂ ਬਾਹਰ ਨਿਕਲੀਆਂ ਅਤੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਭੱਜੀਆਂ ਗਈਆਂ।+