ਲੂਕਾ 15:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਿਸੂ ਦੀਆਂ ਗੱਲਾਂ ਸੁਣਨ ਲਈ ਸਾਰੇ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਆ ਰਹੇ ਸਨ।+ 2 ਇਹ ਦੇਖ ਕੇ ਫ਼ਰੀਸੀ ਅਤੇ ਗ੍ਰੰਥੀ ਬੁੜਬੁੜਾਉਂਦੇ ਰਹੇ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।”
15 ਯਿਸੂ ਦੀਆਂ ਗੱਲਾਂ ਸੁਣਨ ਲਈ ਸਾਰੇ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਆ ਰਹੇ ਸਨ।+ 2 ਇਹ ਦੇਖ ਕੇ ਫ਼ਰੀਸੀ ਅਤੇ ਗ੍ਰੰਥੀ ਬੁੜਬੁੜਾਉਂਦੇ ਰਹੇ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।”