-
ਕੂਚ 23:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਜੇ ਤੂੰ ਆਪਣੇ ਦੁਸ਼ਮਣ ਦਾ ਬਲਦ ਜਾਂ ਗਧਾ ਖੁੱਲ੍ਹਾ ਫਿਰਦਾ ਦੇਖੇਂ, ਤਾਂ ਤੂੰ ਉਸ ਨੂੰ ਫੜ ਕੇ ਆਪਣੇ ਦੁਸ਼ਮਣ ਨੂੰ ਮੋੜ ਦੇਈਂ।+
-
-
ਕਹਾਉਤਾਂ 25:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜੇ ਤੇਰਾ ਦੁਸ਼ਮਣ* ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਰੋਟੀ ਦੇ;
ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਪਾਣੀ ਦੇ+
-