ਜ਼ਬੂਰ 40:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਮੈਂ ਕਿਹਾ: “ਦੇਖ! ਮੈਂ ਆਇਆ ਹਾਂ। ਮੇਰੇ ਬਾਰੇ ਕਿਤਾਬ* ਵਿਚ ਇਹ ਲਿਖਿਆ ਗਿਆ ਹੈ।+ ਜ਼ਬੂਰ 118:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ʼਤੇ ਆਉਂਦਾ ਹੈ;+ਅਸੀਂ ਯਹੋਵਾਹ ਦੇ ਘਰ ਤੋਂ ਤੁਹਾਨੂੰ ਅਸੀਸਾਂ ਦਿੰਦੇ ਹਾਂ। ਜ਼ਕਰਯਾਹ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ। ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ। ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+ ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+ ਮੱਤੀ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਜਦ ਤੁਸੀਂ ਤੋਬਾ ਕਰਦੇ ਹੋ,+ ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ+ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+
9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ। ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ। ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+ ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+
11 ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਜਦ ਤੁਸੀਂ ਤੋਬਾ ਕਰਦੇ ਹੋ,+ ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ+ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+