ਲੂਕਾ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਕ ਦਿਨ ਉਹ ਸਿੱਖਿਆ ਦੇ ਰਿਹਾ ਸੀ ਅਤੇ ਉੱਥੇ ਗਲੀਲ ਅਤੇ ਯਹੂਦਿਯਾ ਦੇ ਸਾਰੇ ਪਿੰਡਾਂ ਤੋਂ ਅਤੇ ਯਰੂਸ਼ਲਮ ਤੋਂ ਫ਼ਰੀਸੀ ਅਤੇ ਕਾਨੂੰਨ ਦੇ ਸਿੱਖਿਅਕ ਆਏ ਹੋਏ ਸਨ ਅਤੇ ਯਹੋਵਾਹ* ਨੇ ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਸੀ।+
17 ਇਕ ਦਿਨ ਉਹ ਸਿੱਖਿਆ ਦੇ ਰਿਹਾ ਸੀ ਅਤੇ ਉੱਥੇ ਗਲੀਲ ਅਤੇ ਯਹੂਦਿਯਾ ਦੇ ਸਾਰੇ ਪਿੰਡਾਂ ਤੋਂ ਅਤੇ ਯਰੂਸ਼ਲਮ ਤੋਂ ਫ਼ਰੀਸੀ ਅਤੇ ਕਾਨੂੰਨ ਦੇ ਸਿੱਖਿਅਕ ਆਏ ਹੋਏ ਸਨ ਅਤੇ ਯਹੋਵਾਹ* ਨੇ ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਸੀ।+