-
ਮਰਕੁਸ 5:35-37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਅਜੇ ਉਹ ਗੱਲ ਕਰ ਹੀ ਰਿਹਾ ਸੀ ਕਿ ਸਭਾ ਘਰ ਦੇ ਨਿਗਾਹਬਾਨ ਦੇ ਘਰੋਂ ਕੁਝ ਬੰਦਿਆਂ ਨੇ ਆ ਕੇ ਦੱਸਿਆ: “ਤੇਰੀ ਧੀ ਮਰ ਗਈ ਹੈ! ਹੁਣ ਗੁਰੂ ਜੀ ਨੂੰ ਕਿਉਂ ਖੇਚਲ਼ ਦੇਈਏ?”+ 36 ਪਰ ਯਿਸੂ ਨੇ ਉਨ੍ਹਾਂ ਦੀ ਗੱਲ ਸੁਣ ਲਈ ਅਤੇ ਉਸ ਨੇ ਸਭਾ ਘਰ ਦੇ ਨਿਗਾਹਬਾਨ ਨੂੰ ਕਿਹਾ: “ਫ਼ਿਕਰ ਨਾ ਕਰ,* ਨਿਹਚਾ ਰੱਖ।”+ 37 ਉਸ ਨੇ ਪਤਰਸ, ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਤੋਂ ਸਿਵਾਇ ਹੋਰ ਕਿਸੇ ਨੂੰ ਆਪਣੇ ਪਿੱਛੇ ਨਾ ਆਉਣ ਦਿੱਤਾ।+
-