1 ਕੁਰਿੰਥੀਆਂ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਬੁੱਧੀਮਾਨਾਂ ਦੀ ਬੁੱਧ ਨੂੰ ਮਿਟਾ ਦਿਆਂਗਾ ਅਤੇ ਗਿਆਨਵਾਨਾਂ ਦੇ ਗਿਆਨ ਨੂੰ ਠੁਕਰਾ ਦਿਆਂਗਾ।”+ 1 ਕੁਰਿੰਥੀਆਂ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਸੀਂ ਸਮਝਦਾਰ ਲੋਕਾਂ ਨੂੰ ਬੁੱਧ ਦੀਆਂ ਗੱਲਾਂ ਦੱਸਦੇ ਹਾਂ।+ ਪਰ ਇਹ ਗੱਲਾਂ ਨਾ ਤਾਂ ਇਸ ਦੁਨੀਆਂ* ਦੀ ਬੁੱਧ ਦੀਆਂ ਹਨ ਅਤੇ ਨਾ ਹੀ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਦੀਆਂ ਹਨ ਜਿਹੜੇ ਖ਼ਤਮ ਹੋ ਜਾਣਗੇ।+
19 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਬੁੱਧੀਮਾਨਾਂ ਦੀ ਬੁੱਧ ਨੂੰ ਮਿਟਾ ਦਿਆਂਗਾ ਅਤੇ ਗਿਆਨਵਾਨਾਂ ਦੇ ਗਿਆਨ ਨੂੰ ਠੁਕਰਾ ਦਿਆਂਗਾ।”+
6 ਅਸੀਂ ਸਮਝਦਾਰ ਲੋਕਾਂ ਨੂੰ ਬੁੱਧ ਦੀਆਂ ਗੱਲਾਂ ਦੱਸਦੇ ਹਾਂ।+ ਪਰ ਇਹ ਗੱਲਾਂ ਨਾ ਤਾਂ ਇਸ ਦੁਨੀਆਂ* ਦੀ ਬੁੱਧ ਦੀਆਂ ਹਨ ਅਤੇ ਨਾ ਹੀ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਦੀਆਂ ਹਨ ਜਿਹੜੇ ਖ਼ਤਮ ਹੋ ਜਾਣਗੇ।+