1 ਸਮੂਏਲ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਕੰਗਾਲ ਕਰਦਾ ਹੈ ਅਤੇ ਉਹੀ ਮਾਲਾਮਾਲ ਕਰਦਾ ਹੈ;+ਉਹੀ ਨੀਵਾਂ ਕਰਦਾ ਹੈ ਅਤੇ ਉਹੀ ਉੱਚਾ ਕਰਦਾ ਹੈ।+