-
ਮੱਤੀ 23:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ!+ ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਨ੍ਹਾਂ ʼਤੇ ਚਿੱਟੀ ਕਲੀ ਫੇਰੀ ਹੋਈ ਹੈ।+ ਇਹ ਬਾਹਰੋਂ ਤਾਂ ਸੋਹਣੀਆਂ ਦਿਖਾਈ ਦਿੰਦੀਆਂ ਹਨ, ਪਰ ਅੰਦਰੋਂ ਇਹ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੇ ਗੰਦ-ਮੰਦ ਨਾਲ ਭਰੀਆਂ ਹੁੰਦੀਆਂ ਹਨ। 28 ਇਸੇ ਤਰ੍ਹਾਂ ਤੁਸੀਂ ਵੀ ਲੋਕਾਂ ਨੂੰ ਧਰਮੀ ਨਜ਼ਰ ਆਉਂਦੇ ਹੋ, ਪਰ ਅੰਦਰੋਂ ਤੁਸੀਂ ਪਖੰਡ ਅਤੇ ਬੁਰਾਈ ਨਾਲ ਭਰੇ ਹੋਏ ਹੋ।+
-