ਮੱਤੀ 25:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ। ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।+ ਯੂਹੰਨਾ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੇਰੇ ਨਾਲ ਲੱਗੀ ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਪਿਤਾ ਉਸ ਨੂੰ ਕੱਟ ਦਿੰਦਾ ਹੈ ਅਤੇ ਫਲ ਦੇਣ ਵਾਲੀ ਹਰ ਟਾਹਣੀ ਨੂੰ ਛਾਂਗ ਕੇ ਸਾਫ਼ ਕਰਦਾ ਹੈ ਤਾਂਕਿ ਇਸ ਨੂੰ ਹੋਰ ਫਲ ਲੱਗੇ।+
29 ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ। ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।+
2 ਮੇਰੇ ਨਾਲ ਲੱਗੀ ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਪਿਤਾ ਉਸ ਨੂੰ ਕੱਟ ਦਿੰਦਾ ਹੈ ਅਤੇ ਫਲ ਦੇਣ ਵਾਲੀ ਹਰ ਟਾਹਣੀ ਨੂੰ ਛਾਂਗ ਕੇ ਸਾਫ਼ ਕਰਦਾ ਹੈ ਤਾਂਕਿ ਇਸ ਨੂੰ ਹੋਰ ਫਲ ਲੱਗੇ।+