-
ਮਰਕੁਸ 11:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਨੇ ਦੂਰੋਂ ਪੱਤਿਆਂ ਨਾਲ ਭਰਿਆ ਅੰਜੀਰ ਦਾ ਦਰਖ਼ਤ ਦੇਖਿਆ ਅਤੇ ਉਹ ਇਹ ਦੇਖਣ ਲਈ ਉਸ ਦਰਖ਼ਤ ਕੋਲ ਗਿਆ ਕਿ ਦਰਖ਼ਤ ਨੂੰ ਕੋਈ ਫਲ ਲੱਗਾ ਹੈ ਜਾਂ ਨਹੀਂ। ਪਰ ਨੇੜੇ ਜਾ ਕੇ ਉਸ ਨੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ ਕਿਉਂਕਿ ਅਜੇ ਅੰਜੀਰਾਂ ਦਾ ਮੌਸਮ ਨਹੀਂ ਸੀ।
-