-
ਮੱਤੀ 18:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਕੋਲ 100 ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ,+ ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ?+ 13 ਅਤੇ ਜਦੋਂ ਉਸ ਨੂੰ ਭੇਡ ਲੱਭ ਪਵੇਗੀ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨੂੰ ਉਨ੍ਹਾਂ 99 ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ, ਇੰਨੀ ਖ਼ੁਸ਼ੀ ਨਹੀਂ ਹੋਵੇਗੀ ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ।
-