ਮੱਤੀ 21:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਦੋਂ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਉਸ ਦੇ ਚਮਤਕਾਰ ਦੇਖੇ ਅਤੇ ਮੁੰਡਿਆਂ ਨੂੰ ਮੰਦਰ ਵਿਚ ਇਹ ਕਹਿੰਦੇ ਸੁਣਿਆ, “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!”+ ਤਾਂ ਉਹ ਕ੍ਰੋਧ ਵਿਚ ਆ ਗਏ+ ਯੂਹੰਨਾ 12:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਲਈ ਫ਼ਰੀਸੀਆਂ ਨੇ ਇਕ-ਦੂਜੇ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਸਾਡੇ ਤੋਂ ਕੁਝ ਨਹੀਂ ਹੋ ਰਿਹਾ। ਦੇਖੋ! ਸਾਰੀ ਦੁਨੀਆਂ ਉਸ ਦੇ ਪਿੱਛੇ ਜਾ ਰਹੀ ਹੈ।”+
15 ਜਦੋਂ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਉਸ ਦੇ ਚਮਤਕਾਰ ਦੇਖੇ ਅਤੇ ਮੁੰਡਿਆਂ ਨੂੰ ਮੰਦਰ ਵਿਚ ਇਹ ਕਹਿੰਦੇ ਸੁਣਿਆ, “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!”+ ਤਾਂ ਉਹ ਕ੍ਰੋਧ ਵਿਚ ਆ ਗਏ+
19 ਇਸ ਲਈ ਫ਼ਰੀਸੀਆਂ ਨੇ ਇਕ-ਦੂਜੇ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਸਾਡੇ ਤੋਂ ਕੁਝ ਨਹੀਂ ਹੋ ਰਿਹਾ। ਦੇਖੋ! ਸਾਰੀ ਦੁਨੀਆਂ ਉਸ ਦੇ ਪਿੱਛੇ ਜਾ ਰਹੀ ਹੈ।”+