ਯੂਹੰਨਾ 13:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਤੁਹਾਡੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ; ਮੈਂ ਜਿਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਨੂੰ ਜਾਣਦਾ ਹਾਂ। ਪਰ ਇਹ ਇਸ ਕਰਕੇ ਹੋਇਆ ਤਾਂਕਿ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇ:+ ‘ਜੋ ਮੇਰੀ ਰੋਟੀ ਖਾਂਦਾ ਸੀ, ਉਸੇ ਨੇ ਮੇਰੇ ʼਤੇ ਲੱਤ ਚੁੱਕੀ।’*+
18 ਮੈਂ ਤੁਹਾਡੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ; ਮੈਂ ਜਿਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਨੂੰ ਜਾਣਦਾ ਹਾਂ। ਪਰ ਇਹ ਇਸ ਕਰਕੇ ਹੋਇਆ ਤਾਂਕਿ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇ:+ ‘ਜੋ ਮੇਰੀ ਰੋਟੀ ਖਾਂਦਾ ਸੀ, ਉਸੇ ਨੇ ਮੇਰੇ ʼਤੇ ਲੱਤ ਚੁੱਕੀ।’*+