-
ਮੱਤੀ 26:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ-ਵਾਰੀ ਪੁੱਛਣ ਲੱਗੇ: “ਪ੍ਰਭੂ, ਕਿਤੇ ਮੈਂ ਤਾਂ ਨਹੀਂ?”
-
-
ਮਰਕੁਸ 14:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਹ ਸੁਣ ਕੇ ਉਹ ਸਾਰੇ ਦੁਖੀ ਹੋਏ ਅਤੇ ਇਕ-ਇਕ ਕਰ ਕੇ ਉਸ ਨੂੰ ਪੁੱਛਣ ਲੱਗੇ: “ਕਿਤੇ ਮੈਂ ਤਾਂ ਨਹੀਂ?”
-