-
ਯੂਹੰਨਾ 13:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ।+ 4 ਉਹ ਖਾਣਾ ਖਾਂਦਾ-ਖਾਂਦਾ ਉੱਠਿਆ ਅਤੇ ਆਪਣਾ ਚੋਗਾ ਲਾਹ ਕੇ ਇਕ ਪਾਸੇ ਰੱਖ ਦਿੱਤਾ ਅਤੇ ਤੌਲੀਆ ਲੈ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ।+ 5 ਇਸ ਤੋਂ ਬਾਅਦ ਉਹ ਇਕ ਬਾਟੇ ਵਿਚ ਪਾਣੀ ਲੈ ਕੇ ਚੇਲਿਆਂ ਦੇ ਪੈਰ ਧੋਣ ਲੱਗਾ ਅਤੇ ਲੱਕ ਦੁਆਲੇ ਬੰਨ੍ਹੇ ਤੌਲੀਏ ਨਾਲ ਪੂੰਝਣ ਲੱਗਾ।
-