6 ਪਰ ਜਦੋਂ ਮੁੱਖ ਪੁਜਾਰੀਆਂ ਤੇ ਮੰਦਰ ਦੇ ਪਹਿਰੇਦਾਰਾਂ ਨੇ ਉਸ ਨੂੰ ਦੇਖਿਆ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਸੂਲ਼ੀ ʼਤੇ ਟੰਗ ਦਿਓ ਇਹਨੂੰ! ਸੂਲ਼ੀ ʼਤੇ ਟੰਗ ਦਿਓ ਇਹਨੂੰ!”+ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪੇ ਇਸ ਨੂੰ ਲਿਜਾ ਕੇ ਸੂਲ਼ੀ ʼਤੇ ਟੰਗ ਦਿਓ ਕਿਉਂਕਿ ਮੈਂ ਇਸ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।”+