-
ਕੂਚ 23:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਤੂੰ ਮੇਰੀ ਮਹਿਮਾ ਕਰਨ ਲਈ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਈਂ।+ 15 ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਉਸ ਸਮੇਂ ਮਿਸਰ ਵਿੱਚੋਂ ਨਿਕਲਿਆ ਸੀ। ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।+
-