ਯੂਹੰਨਾ 7:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਜਿਹੜਾ ਮੇਰੇ ʼਤੇ ਨਿਹਚਾ ਕਰਦਾ ਹੈ, ਠੀਕ ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ, ‘ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅੰਮ੍ਰਿਤ ਜਲ ਦਾ ਚਸ਼ਮਾ ਵਗਦਾ ਰਹੇਗਾ।’”+ ਰੋਮੀਆਂ 6:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਲਈ ਪਾਪ ਜੋ ਮਜ਼ਦੂਰੀ ਦਿੰਦਾ ਹੈ, ਉਹ ਹੈ ਮੌਤ,+ ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।+ 1 ਯੂਹੰਨਾ 5:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ+ ਅਤੇ ਉਸ ਨੇ ਸਾਨੂੰ ਡੂੰਘੀ ਸਮਝ* ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ।+ ਉਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।+
38 ਜਿਹੜਾ ਮੇਰੇ ʼਤੇ ਨਿਹਚਾ ਕਰਦਾ ਹੈ, ਠੀਕ ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ, ‘ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅੰਮ੍ਰਿਤ ਜਲ ਦਾ ਚਸ਼ਮਾ ਵਗਦਾ ਰਹੇਗਾ।’”+
23 ਇਸ ਲਈ ਪਾਪ ਜੋ ਮਜ਼ਦੂਰੀ ਦਿੰਦਾ ਹੈ, ਉਹ ਹੈ ਮੌਤ,+ ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।+
20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ+ ਅਤੇ ਉਸ ਨੇ ਸਾਨੂੰ ਡੂੰਘੀ ਸਮਝ* ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ।+ ਉਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।+