ਬਿਵਸਥਾ ਸਾਰ 16:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।
16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।