ਯਸਾਯਾਹ 53:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ,+ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦਰਦ ਕੀ ਹੁੰਦਾ ਅਤੇ ਬੀਮਾਰੀ ਕੀ ਹੁੰਦੀ ਹੈ। ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ।* ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।+
3 ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ,+ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦਰਦ ਕੀ ਹੁੰਦਾ ਅਤੇ ਬੀਮਾਰੀ ਕੀ ਹੁੰਦੀ ਹੈ। ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ।* ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।+