ਮੱਤੀ 12:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਫਿਰ ਉਸ ਨੂੰ ਜਵਾਬ ਦਿੰਦੇ ਹੋਏ ਕੁਝ ਗ੍ਰੰਥੀ ਅਤੇ ਫ਼ਰੀਸੀ ਕਹਿਣ ਲੱਗੇ: “ਗੁਰੂ ਜੀ, ਸਾਨੂੰ ਕੋਈ ਨਿਸ਼ਾਨੀ ਦਿਖਾ।”+ ਮਰਕੁਸ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ?+ ਮੈਂ ਸੱਚ ਕਹਿੰਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+ ਯੂਹੰਨਾ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਹ ਸਭ ਦੇਖ ਕੇ ਯਹੂਦੀਆਂ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੋਈ ਚਮਤਕਾਰ ਕਰ ਕੇ ਸਾਬਤ ਕਰ ਸਕਦਾ ਹੈਂ+ ਕਿ ਤੇਰੇ ਕੋਲ ਇਹ ਕਰਨ ਦਾ ਅਧਿਕਾਰ ਹੈ?” 1 ਕੁਰਿੰਥੀਆਂ 1:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੂਦੀ ਲੋਕ ਨਿਸ਼ਾਨੀਆਂ ਦੇਖਣੀਆਂ ਚਾਹੁੰਦੇ ਹਨ+ ਅਤੇ ਯੂਨਾਨੀ ਲੋਕ* ਬੁੱਧ ਦੀ ਭਾਲ ਵਿਚ ਹਨ,
12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ?+ ਮੈਂ ਸੱਚ ਕਹਿੰਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+
18 ਇਹ ਸਭ ਦੇਖ ਕੇ ਯਹੂਦੀਆਂ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੋਈ ਚਮਤਕਾਰ ਕਰ ਕੇ ਸਾਬਤ ਕਰ ਸਕਦਾ ਹੈਂ+ ਕਿ ਤੇਰੇ ਕੋਲ ਇਹ ਕਰਨ ਦਾ ਅਧਿਕਾਰ ਹੈ?”