51 ਸੁਣੋ! ਮੈਂ ਤੁਹਾਨੂੰ ਇਕ ਪਵਿੱਤਰ ਭੇਤ ਦੱਸਦਾ ਹਾਂ: ਸਾਡੇ ਵਿੱਚੋਂ ਸਾਰੇ ਜਣੇ ਮੌਤ ਦੀ ਨੀਂਦ ਨਹੀਂ ਸੌਣਗੇ, ਪਰ ਅਸੀਂ ਸਾਰੇ ਬਦਲ ਜਾਵਾਂਗੇ।+ 52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ।