ਲੂਕਾ 4:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ। 17 ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਪੱਤਰੀ* ਦਿੱਤੀ ਗਈ ਅਤੇ ਉਸ ਨੇ ਪੱਤਰੀ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ:
16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ। 17 ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਪੱਤਰੀ* ਦਿੱਤੀ ਗਈ ਅਤੇ ਉਸ ਨੇ ਪੱਤਰੀ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ: