ਲੂਕਾ 12:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+ ਯੂਹੰਨਾ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+ ਯੂਹੰਨਾ 7:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਇਸ ਲਈ ਯਿਸੂ ਕਰਕੇ ਭੀੜ ਵਿਚ ਫੁੱਟ ਪੈ ਗਈ। ਯੂਹੰਨਾ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਨ੍ਹਾਂ ਗੱਲਾਂ ਕਰਕੇ ਯਹੂਦੀਆਂ ਵਿਚ ਦੁਬਾਰਾ ਫੁੱਟ ਪੈ ਗਈ।+
51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+
12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+