ਲੂਕਾ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਲਾਗੇ ਪਹੁੰਚਿਆ, ਤਾਂ ਦੇਖੋ! ਇਕ ਜਵਾਨ ਆਦਮੀ ਦੀ ਅਰਥੀ ਲਿਜਾਈ ਜਾ ਰਹੀ ਸੀ ਜੋ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ।+ ਸ਼ਹਿਰ ਦੇ ਲੋਕਾਂ ਦੀ ਕਾਫ਼ੀ ਵੱਡੀ ਭੀੜ ਵੀ ਉਸ ਤੀਵੀਂ ਦੇ ਨਾਲ ਜਾ ਰਹੀ ਸੀ। ਲੂਕਾ 7:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਉਸ ਨੇ ਜਾ ਕੇ ਅਰਥੀ ਨੂੰ ਛੋਹਿਆ ਅਤੇ ਅਰਥੀ ਚੁੱਕਣ ਵਾਲੇ ਖੜ੍ਹ ਗਏ। ਫਿਰ ਉਸ ਨੇ ਕਿਹਾ: “ਜਵਾਨਾ, ਮੈਂ ਤੈਨੂੰ ਕਹਿੰਦਾ ਹਾਂ: ਉੱਠ!”+
12 ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਲਾਗੇ ਪਹੁੰਚਿਆ, ਤਾਂ ਦੇਖੋ! ਇਕ ਜਵਾਨ ਆਦਮੀ ਦੀ ਅਰਥੀ ਲਿਜਾਈ ਜਾ ਰਹੀ ਸੀ ਜੋ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ।+ ਸ਼ਹਿਰ ਦੇ ਲੋਕਾਂ ਦੀ ਕਾਫ਼ੀ ਵੱਡੀ ਭੀੜ ਵੀ ਉਸ ਤੀਵੀਂ ਦੇ ਨਾਲ ਜਾ ਰਹੀ ਸੀ।
14 ਫਿਰ ਉਸ ਨੇ ਜਾ ਕੇ ਅਰਥੀ ਨੂੰ ਛੋਹਿਆ ਅਤੇ ਅਰਥੀ ਚੁੱਕਣ ਵਾਲੇ ਖੜ੍ਹ ਗਏ। ਫਿਰ ਉਸ ਨੇ ਕਿਹਾ: “ਜਵਾਨਾ, ਮੈਂ ਤੈਨੂੰ ਕਹਿੰਦਾ ਹਾਂ: ਉੱਠ!”+