ਬਿਵਸਥਾ ਸਾਰ 15:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੁਹਾਡੇ ਦੇਸ਼ ਵਿਚ ਹਮੇਸ਼ਾ ਗ਼ਰੀਬ ਲੋਕ ਹੋਣਗੇ,+ ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ‘ਤੁਸੀਂ ਆਪਣੇ ਦੇਸ਼ ਵਿਚ ਆਪਣੇ ਦੁਖੀ ਅਤੇ ਗ਼ਰੀਬ ਭਰਾ ਦੀ ਦਿਲ ਖੋਲ੍ਹ ਕੇ ਮਦਦ ਕਰਿਓ।’+
11 ਤੁਹਾਡੇ ਦੇਸ਼ ਵਿਚ ਹਮੇਸ਼ਾ ਗ਼ਰੀਬ ਲੋਕ ਹੋਣਗੇ,+ ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ‘ਤੁਸੀਂ ਆਪਣੇ ਦੇਸ਼ ਵਿਚ ਆਪਣੇ ਦੁਖੀ ਅਤੇ ਗ਼ਰੀਬ ਭਰਾ ਦੀ ਦਿਲ ਖੋਲ੍ਹ ਕੇ ਮਦਦ ਕਰਿਓ।’+