ਯੂਹੰਨਾ 7:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਤਦ ਯਿਸੂ ਨੇ ਕਿਹਾ: “ਮੈਂ ਹਾਲੇ ਥੋੜ੍ਹਾ ਚਿਰ ਹੋਰ ਤੁਹਾਡੇ ਨਾਲ ਹਾਂ ਅਤੇ ਫਿਰ ਮੈਂ ਆਪਣੇ ਘੱਲਣ ਵਾਲੇ ਕੋਲ ਵਾਪਸ ਚਲਾ ਜਾਵਾਂਗਾ।+ ਯੂਹੰਨਾ 14:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਫੇਰ ਨਹੀਂ ਦੇਖੇਗੀ, ਪਰ ਤੁਸੀਂ ਮੈਨੂੰ ਦੇਖੋਗੇ+ ਕਿਉਂਕਿ ਮੈਂ ਜੀਉਂਦਾ ਹਾਂ ਅਤੇ ਤੁਸੀਂ ਵੀ ਜੀਓਗੇ।
33 ਤਦ ਯਿਸੂ ਨੇ ਕਿਹਾ: “ਮੈਂ ਹਾਲੇ ਥੋੜ੍ਹਾ ਚਿਰ ਹੋਰ ਤੁਹਾਡੇ ਨਾਲ ਹਾਂ ਅਤੇ ਫਿਰ ਮੈਂ ਆਪਣੇ ਘੱਲਣ ਵਾਲੇ ਕੋਲ ਵਾਪਸ ਚਲਾ ਜਾਵਾਂਗਾ।+
19 ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਫੇਰ ਨਹੀਂ ਦੇਖੇਗੀ, ਪਰ ਤੁਸੀਂ ਮੈਨੂੰ ਦੇਖੋਗੇ+ ਕਿਉਂਕਿ ਮੈਂ ਜੀਉਂਦਾ ਹਾਂ ਅਤੇ ਤੁਸੀਂ ਵੀ ਜੀਓਗੇ।