-
ਯਿਰਮਿਯਾਹ 7:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕੀ ਮੇਰਾ ਘਰ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਤੁਹਾਡੀਆਂ ਨਜ਼ਰਾਂ ਵਿਚ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ?+ ਮੈਂ ਆਪਣੀ ਅੱਖੀਂ ਇਹ ਸਭ ਦੇਖਿਆ ਹੈ,” ਯਹੋਵਾਹ ਕਹਿੰਦਾ ਹੈ।
-