ਮੱਤੀ 27:32, 33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਜਦੋਂ ਫ਼ੌਜੀ ਉਸ ਨੂੰ ਲੈ ਕੇ ਜਾ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੇ ਕੁਰੇਨੇ ਦੇ ਰਹਿਣ ਵਾਲੇ ਸ਼ਮਊਨ ਨੂੰ ਦੇਖਿਆ ਅਤੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ 33 ਜਦੋਂ ਉਹ “ਗਲਗਥਾ” ਨਾਂ ਦੀ ਜਗ੍ਹਾ ਯਾਨੀ “ਖੋਪੜੀ ਦੀ ਜਗ੍ਹਾ” ਆਏ,+ ਮਰਕੁਸ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਹ ਉਸ ਨੂੰ “ਗਲਗਥਾ,” ਜਿਸ ਦਾ ਮਤਲਬ ਹੈ “ਖੋਪੜੀ ਦੀ ਜਗ੍ਹਾ”+ ਲੈ ਆਏ।
32 ਜਦੋਂ ਫ਼ੌਜੀ ਉਸ ਨੂੰ ਲੈ ਕੇ ਜਾ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੇ ਕੁਰੇਨੇ ਦੇ ਰਹਿਣ ਵਾਲੇ ਸ਼ਮਊਨ ਨੂੰ ਦੇਖਿਆ ਅਤੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ 33 ਜਦੋਂ ਉਹ “ਗਲਗਥਾ” ਨਾਂ ਦੀ ਜਗ੍ਹਾ ਯਾਨੀ “ਖੋਪੜੀ ਦੀ ਜਗ੍ਹਾ” ਆਏ,+