-
ਜ਼ਕਰਯਾਹ 12:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਮਿਹਰ ਕਰ ਕੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਲੋਕ ਮੇਰੇ ਅੱਗੇ ਬੇਨਤੀਆਂ ਕਰਨਗੇ। ਉਹ ਉਸ ਨੂੰ ਦੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ+ ਅਤੇ ਉਹ ਉਸ ʼਤੇ ਕੀਰਨੇ ਪਾਉਣਗੇ ਜਿਵੇਂ ਕਿ ਉਹ ਇਕਲੌਤੇ ਪੁੱਤਰ ਦੀ ਮੌਤ ʼਤੇ ਕੀਰਨੇ ਪਾ ਰਹੇ ਹੋਣ; ਅਤੇ ਉਹ ਉਸ ਲਈ ਰੋਣ-ਕੁਰਲਾਉਣਗੇ ਜਿਵੇਂ ਕਿ ਉਹ ਜੇਠੇ ਪੁੱਤਰ ਦੀ ਮੌਤ ʼਤੇ ਰੋਂਦੇ-ਕੁਰਲਾਉਂਦੇ ਹੋਣ।
-