17 ਨਾਲੇ ਉਹ ਪਰਮੇਸ਼ੁਰ ਦੇ ਅੱਗੇ ਏਲੀਯਾਹ ਨਬੀ ਵਰਗੇ ਜੋਸ਼ ਅਤੇ ਤਾਕਤ ਨਾਲ ਜਾਵੇਗਾ+ ਤਾਂਕਿ ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੇ ਦਿਲਾਂ ਵਰਗਾ ਬਣਾਵੇ+ ਅਤੇ ਅਣਆਗਿਆਕਾਰ ਲੋਕਾਂ ਦੇ ਦਿਲਾਂ ਨੂੰ ਬਦਲ ਕੇ ਉਨ੍ਹਾਂ ਨੂੰ ਧਰਮੀ ਲੋਕਾਂ ਵਾਂਗ ਬੁੱਧੀਮਾਨ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ ਲਈ ਲੋਕਾਂ ਨੂੰ ਤਿਆਰ ਕਰੇਗਾ।”+